Muqammal Lyrics By Satinder Sartaaj
Muqammal Lyrics. ਇਹ ਇਕ ਪੰਜਾਬੀ ਗੀਤ ਹੈ. ਜਿਸ ਨੂੰ ਲਿਖਿਆ Satinder Sartaaj ਨੇ ਤੇ ਇਸ ਗੀਤ ਨੂੰ ਗਾਇਆ Satinder Sartaaj ਨੇ ਹੈ. ਇਸ ਗੀਤ ਦਾ ਮਿਊਜ਼ਿਕ Beat Minister ਨੇ ਬਣਾਇਆ ਹੈ. ਤੇ ਗੀਤ ਦੀ ਵੀਡਿਓ ਬਣਾਈ ਹੈ Pankaj Verma ਨੇ. ਇਸ ਗੀਤ ਵਿੱਚ ਪੰਜਾਬੀ ਇੰਡਟਰੀਜ਼ ਦੇ ਵੱਡੇ ਕਲਾਕਾਰ ਹਨ.
Muqammal ਗੀਤ ਦੀ ਪੂਰੀ ਜਾਣਕਾਰੀ
ਗੀਤ | Muqammal |
ਗੀਤਕਾਰ | Satinder Sartaaj |
ਲੇਖਕ | Satinder Sartaaj |
ਮਿਊਜ਼ਿਕ | Beat Minister |
ਵੀਡਿਓ | Pankaj Verma |
Muqammal Lyrics
Muqammal kdi na mere kol aaya,
Hamesha reha Thoda-Thoda praaya,
Ve devenga ds ki fey othe safaiyaa’n,
Khuda nu jdo’n Tera Qissa sunaya;
Koi Baahro’n Langya main aahat Pachaani,
Booha khol takya hwaa c Nimaani,
eh har velley har thaa’n te tenu e vekhe,
Meri reejh bhairhi eh Khasmaa’n nu Khaani;
Tu’n bhaave’n Jigar te Kyi vaar Krde;
Mohabbt de naa ton Khabardaar Krde,
Magar taitho’n Kuj taa’n Niyaamt mili a,
mere Lafaz aakhir asardaar Krde;
Dumelaa’n te Dharti ambar naal Jurhh Gyi,
Eh Gal Shaam tak Saare Jungal ch Urhh Gyi,
Ke shatt te Udaasi di Chunni Jo vekhi,
Khushi di Khabar Saade boohe to’n murh Gyi;
Suhal Paay’r yadaa’n de thak Jaangey ve;
O Tere Sunehe Kdo’n aangey ve;
Mein aasaa’n de vehre ch Kangni Khilaari;
Chawaa’n de Goley Kdo’n Khaangey ve;
Gulaabi gulaabi hwaa aayi kitho’n,
Nashe waali haalat ey krwayi kitho’n,
Ki dsiye jo Sartaaj nu loki pushde,
Rubaayi Likhan di klaa aayi kitho’n;
Muqammal kdi na mere kol aaya………
Lyricsclient.com ਵੈੱਬਸਾਈਟ ਤੇ ਤੁਹਾਡਾ ਹਾਰਦਿਕ ਸਵਾਗਤ ਹੈ. ਇਸ ਵੈੱਬਸਾਈਟ ਤੇ ਤੁਹਾਨੂੰ ਪੰਜਾਬੀ, ਹਿੰਦੀ ਤੇ ਹੋਰ ਪਾਸ਼ਾ ਵਿੱਚ ਗੀਤਾ ਦੇ ਲੀਰਿਕਸ ਮਿਲਦੇ ਹਨ. ਜੇ ਕਰ ਤੁਨਾਓ ਕਿਸੀ ਗੀਤ ਦੇ ਕਿਸੀ ਵੀ ਪਾਸ਼ਾ ਲੀਰਿਕਸ ਚਾਹੀਦੇ ਨੇ. ਜੋ ਕੀਤੋ ਹੋਰ ਤੁਹਾਨੂੰ ਨਹੀਂ ਮਿਲੇ ਤਾਂ ਤੁਸੀਂ ਸਾਨੂੰ ਕਮੇਂਟ ਵਿੱਚ ਦਸ ਸਕਦੇ ਹੋ. ਅਸੀ ਜਲਦੀ ਹੀ ਤੁਹਾਨੂੰ ਉਹੋ ਲੀਰਿਕਸ ਪਰਵਾਇਡ ਕਰਵਾ ਦਾਵਾਗੇ